ਤਿੱਬੜੀ ਰੋਡ ’ਤੇ ਅੰਡਰਬ੍ਰਿਜ ਦਾ ਕੰਮ ਕੁਝ ਮਹੀਨਿਆਂ ਵਿੱਚ ਹੋ ਜਾਵੇਗਾ ਮੁਕੰਮਲ- ਵਿਧਾਇਕ ਪਾਹੜਾ

ਰੇਲਵੇ ਵਿਭਾਗ ਦੀ ਤਕਨੀਕੀ ਟੀਮ ਨੇ ਆਰਜ਼ੀ ਰੇਲਵੇ ਲਾਈਨ ਵਿਛਾਈ ਗੁਰਦਾਸਪੁਰ, 17 ਨਵੰਬਰ (ਮੰਨਣ ਸੈਣੀ)। ਗੁਰਦਾਸਪੁਰ-ਮੁਕੇਰੀਆਂ ਰੋਡ ‘ਤੇ ਰੇਲਵੇ ਕਰਾਸਿੰਗ ‘ਤੇ ਬਣਨ ਵਾਲੇ ਅੰਡਰਬ੍ਰਿਜ ਦਾ ਕੰਮ ਹੁਣ ਅੰਤਿਮ ਪੜਾਅ ‘ਤੇ ਪਹੁੰਚ ਗਿਆ ਹੈ | ਰੇਲਵੇ ਵਿਭਾਗ ਦੇ ਤਕਨੀਕੀ ਵਿੰਗ ਵੱਲੋਂ ਬੁੱਧਵਾਰ ਦੇਰ ਸ਼ਾਮ ਉਕਤ ਸਥਾਨ ‘ਤੇ ਪਹੁੰਚ ਕੇ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੀ ਹਾਜ਼ਰੀ … Continue reading ਤਿੱਬੜੀ ਰੋਡ ’ਤੇ ਅੰਡਰਬ੍ਰਿਜ ਦਾ ਕੰਮ ਕੁਝ ਮਹੀਨਿਆਂ ਵਿੱਚ ਹੋ ਜਾਵੇਗਾ ਮੁਕੰਮਲ- ਵਿਧਾਇਕ ਪਾਹੜਾ